Surprise Me!

ਪਰਵਿੰਦਰ ਸਿੰਘ ਝੋਟੇ ਦੇ ਹੱਕ 'ਚ ਡੱਟ ਗਈਆਂ ਕਿਸਾਨ ਜੱਥੇਬੰਦੀਆਂ, ਬੈਠ ਗਈਆਂ ਧਰਨੇ 'ਤੇ |OneIndia Punjabi

2023-08-10 0 Dailymotion

ਨਸ਼ੇ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਵੱਡੀ ਭਾਰਤੀ ਕਿਸਾਨ ਯੂਨੀਅਨ ਲਗਾਤਾਰ ਹੀ ਵੱਖ ਵੱਖ ਹਲਕਿਆਂ ਵਿੱਚ ਮਾਰਚ ਕੱਢੇ ਜਾ ਰਹੇ ਸਨ ਜਿਸਦੇ ਚਲਦੇ ਅੱਜ ਉਨ੍ਹਾਂ ਵੱਲੋਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਰਵਿੰਦਰ ਸਿੰਘ ਝੋਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਅਜਿਹਾ ਇਨਸਾਨ ਹੈ ਜੋ ਕਿ ਨਸ਼ੇ ਦੇ ਖਿਲਾਫ ਸੀ ਅਗਰ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਸੀ ਤੇ ਉਸਦੇ ਖਿਲਾਫ ਕਾਰਵਾਈ ਦੀ ਗੱਲ ਕਰਦਾ ਸੀ।

The farmers' organizations, which stood firm in favor of Parvinder Singh Jhote.

#farmernews #kisanjathebandhiya #punjabnews
~PR.182~

Buy Now on CodeCanyon